Monday, June 30, 2014

Ishk di gall

ਨਹੀਂ ਸਿਵਿਆਂ ਦੀ ਚੁੱਪ ਹਾਂ ਮੈਂ , ਹਾਂ ਇਕ ਸ਼ਹੀਦੀ ਜੋੜ ਮੇਲਾ ,
ਕੋਈ ਆਖਰੀ ਅਰਦਾਸ ਮੇਨੂੰ ,ਤੇ ਕੋਈ ਆਸਾ ਦੀ ਵਾਰ ਆਖੇ /

ਮੈਂ ਜੋ ਆਖਾਂ ਸੋ ਪਿਆ ਆਖਾਂ , ਪਰ ਹੁਕਮਨਾਮਾ ਓਸ ਦਾ ਏ
ਜੇ ਗੱਲ ਇਸ਼ਕ਼ ਦੀ ਕੋਈ ਆਖੇ, ਤਾਂ ਫਿਰ ਸਰਬੰਸ ਨੂੰ ਵਾਰ ਆਖੇ /

No comments: